ਜ਼ੂਮ ਕਰਨਾ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Zoom

ਪੇਂਟ ਵਿੱਚ ਜ਼ੂਮ ਟੂਲ ਰਾਹੀਂ ਚਿੱਤਰ ਨੂੰ ਵੱਡਾ ਕਰ ਕੇ ਵੇਖਿਆ ਜਾ ਸਕਦਾ ਹੈ।

ਸਟੈੱਪ :

1. View > View Bitmap ਮੀਨੂ ਉੱਤੇ ਕਲਿੱਕ ਕਰੋ।

ਇਸ ਨਾਲ ਚਿੱਤਰ ਪੂਰੀ ਸਕਰੀਨ ਉੱਤੇ ਫੈਲ ਜਾਵੇਗਾ ਤੇ ਬਾਕੀ ਭਾਗ ਅਦ੍ਰਿਸ਼ ਹੋ ਜਾਣਗੇ।

2. ਪਿਛਲੀ ਸਕਰੀਨ ਉੱਤੇ ਵਾਪਸ ਜਾਣ ਲਈ ਕਿਧਰੇ ਵੀ ਕਲਿੱਕ ਕਰੋ ਦਿਓ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 741, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.